ਸ੍ਰੀ ਮੁਕਤਸਰ ਸਾਹਿਬ-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੇ ਬਾਹਰ ਹੰਗਾਮਾ
ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਨਾਅਰੇਬਾਜ਼ੀ
ਸਕੂਲ ਮੁਖੀ ਦੀ ਬਦਲੀ ਕੀਤੇ ਜਾਣ ’ਤੇ ਸੂਬਾ ਸਰਕਾਰ ਦਾ ਵਿਰੋਧ
ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਮੁਲਾਕਾਤ ਕਰ ਕੀਤੀ ਅਪੀਲ
ਮੁੜ ਤੋਂ ਪੁਰਾਣੇ ਸਕੂਲ ਮੁਖੀ ਨੂੰ ਸਕੂਲ ’ਚ ਤੈਨਾਤ ਕਰਨ ਦੀ ਮੰਗ