ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇਅਜ਼ ‘ਤੇ ਟੋਲ ਅਦਾਇਗੀਆਂ ਲਈ ਫਾਸਟੈਗ ਲਾਜ਼ਮੀ ਕਰਨ ਦੀ ਤਰੀਕ ਦਸੰਬਰ ਮਹੀਨੇ ਦੀ 15 ਤਰੀਕ ਤੱਕ ਵਧਾ ਦਿੱਤੀ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਪਹਿਲਾਂ ਐਲਾਨ ਕੀਤਾ ਸੀ ਕਿ 1 ਦਸੰਬਰ ਤੋਂ, ਰਾਜਮਾਰਗਾਂ ‘ਤੇ ਟੋਲ ਅਦਾਇਗੀਆਂ ਸਿਰਫ ਫਾਸਟ ਟੈਗਾਂ ਦੁਆਰਾ ਸਵੀਕਾਰ ਕੀਤੀਆਂ ਜਾਣਗੀਆਂ।