ਨੂਰਮਹਿਲ 17 ਜਨਵਰੀ ( ਨਰਿੰਦਰ ਭੰਡਾਲ )

ਪ੍ਰਬੰਧਕ ਕਮੇਟੀ ਬਾਬਾ ਆਲਮ ਸ਼ਾਹ ਵਲੋਂ ਵਾਲਮੀਕਿ ਜੰਝ ਘਰ ਵਿਖੇ ਪਰਮ ਪੂਜੀਏ ਸਤਿਗੁਰੂ ਗੋਪਾਲ ਦਾਸ ਮਹਾਰਾਜ ਜੀ ਦੀ 8ਵੀਂ ਬਰਸੀ 19 ਜਨਵਰੀ 2020 ਦਿਨ ਐਤਵਾਰ ਨੂੰ ਮਨਾਈ ਜਾਂ ਰਹੀ ਹੈ। ਹਵਨ ਸਵੇਰੇ 9.00 ਵਜੇ ਪੰਡਤ ਜਸਵੰਤ ਰਾਏ ਕੰਦੋਲਾ , ਸਵੇਰੇ 11.00 ਵਜ਼ੇ ਸਤਸੰਗ ਅਤੇ ਪ੍ਰਵਨ ਦਿਵਯ ਜਾਗ੍ਰਤੀ ਸੰਸਥਾਨ ਨੂਰਮਹਿਲ ਵਜ਼ੇ ਕਰਨਗੇ। ਗੁਰੂ ਦਾ ਅਤੁੱਟ ਲੰਗਰ ਵੀ ਵਰਤਿਆਂ ਜਾਵੇਗਾ।