(ਰਿਪੋਰਟ ਨਰਿੰਦਰ ਭੰਡਾਲ)

ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਦੀ ਜਨਰਲ ਹਾਊਸ ਦੀ ਮੀਟਿੰਗ ਅੱਜ ਇਥੇ ਇਕ ਰੈਸਟੋਰੈਂਟ ਵਿੱਚ ਕੀਤੀ ਗਈ ।
ਇਸ ਦੌਰਾਨ ਇਕ ਵਾਰ ਫਿਰ ਤੋਂ ਰਣਜੀਤ ਸਿੰਘ ਹੁੰਦਲ ਨੂੰ ਪ੍ਰਧਾਨ ਅਤੇ ਸ਼੍ਰੀਮਤੀ ਸੁਮਨ ਲਤਾ ਪਾਠਕ ਨੂੰ ਮੀਤ ਪ੍ਰਧਾਨ ਪਵਨ ਕੁਮਾਰ ਰਾਏ ਸਕੱਤਰ, ਮੱਖਣ ਸ਼ੇਰਪੁਰ ਜਨਰਲ ਸਕੱਤਰ, ਪਰਮਜੀਤ ਚੀਮਾਂ ਖਜਾਨਚੀ, ਖੁਸ਼ਪਾਲ ਚੀਮਾ ਸਹਿ ਖਜਾਨਚੀ, ਚੁਣੇ ਗਏ ਇਸ ਮੌਕੇ ਰਵਿੰਦਰ ਸਿੰਘ ਗੋਗੀ, ਹਰਕਮਲ ਜੌਹਲ, ਪ੍ਰਿਤਪਾਲ ਨੰਨਰਾ, ਗੁਰਦੀਪ ਸਿੰਘ ਲਾਲੀ, ਹਰਵਿੰਦਰ ਕੌਰ ਨੂੰ ਮੈਂਬਰ ਚੁਣਿਆ ਗਿਆ