ਬੱਬੂ ਮਾਨ ਨੂੰ ਪਿਆਰ ਕਰਨ ਵਾਲਿਆਂ ਲੀ ਆਈ ਇੱਕ ਖੁਸ਼ਖਬਰੀ। ਜਿੱਡਾ ਕੇ ਸੱਭ ਨੂੰ ਪਤਾ ਹੀ ਹੈ ਬੱਬੂ ਮਾਨ ਦੇ ਸਟੋਰ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸਹਿਰਾ ਵਿੱਚ ਹਨ।ਜਿੱਥੇ ਕੱਪੜੇ ਤੇ ਹੋਰ ਵੀ ਅਸੈਸਰੀਜ਼ ਮਿਲਦੀਆਂ ਹਨ। ਇਹ ਵੀ ਦੱਸਣ ਜੋਗ ਹੈ ਕੀ ਜਿੱਸ ਵਿੱਚੋ ਮੁਨਾਫ਼ੇ ਦਾ ਹਿਸਾ ਲੋੜਮੰਦਾਂ ਦੀ ਮੱਦਦ ਵਿੱਚ ਲਾਇਆ ਜਾਂਦਾ।
ਪਿੱਛਲੇ ਮਹੀਨੇ ਬੱਬੂ ਮਾਨ ਜੀ ਨੇ Hayes Deodorants ਲਾਉਂਚ ਕਿੱਤਾ ਸੀ ਜੋਂ ਹਰ ਬੱਬੂ ਮਾਨ ਸਟੋਰ ਤੇ ਅਤੇ ਆਨਲਾਈਨ ਆਰਡਰ ਕਰ ਤੁਸੀ ਖਰੀਦ ਸਕਦੇ ਹੋ।ਆਨਲਾਈਨ ਖਰੀਦ ਲਾਈ ਤਹਾਨੂੰ www.thebabbumaanstore.com ਤੇ ਜਾਨਾ ਪਾਵੈਗਾ ਜਾ ਫੇਰ ਵਟਸਐੱਪ ਦੇ ਇਸ ਨੰਬਰ ਤੇ 9229298292 ਆਰਡਰ ਪਲੈਸ ਕਰ ਸੱਕਦੇ ਹੋ।
ਪਰ ਜਲੰਧਰ ਜਿਲ੍ਹੇ ਦੇ ਲ਼ੋਗ ਹੁਣ ਤਾਜ ਸੁਪਰ ਸਟੋਰ ਤੋ HAYES DEODORANTS ਖਰੀਦ ਸੱਕਦੇ ਹਨ।ਜੋਂ ਜਲੰਧਰ ਵਿੱਚ ਗੜਾ ਰੋਡ,ਨੇੜੇ ਪਿੰਪਸ ਹੌਸਪੀਟਲ ਦੇ ਸਥਿਤ ਹੈ।