Home Sikhs Guru Harkrishan Sahib Ji, the eighth guru of Sikhism

Guru Harkrishan Sahib Ji, the eighth guru of Sikhism

ਸਿੱਖ ਧਰਮ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਲੋਕਾਂ ਨੂੰ ਦਾਨ, ਪ੍ਰੇਮ ਅਤੇ ਧੀਰਜ ਜਿਹੇ ਰੁਹਾਨੀ ਗੁਣਾਂ ਦੀ ਸਿੱਖਿਆ ਦਾ ਪਾਠ ਪੜ੍ਹਾਇਆ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਇਸ ਮੌਕੇ; ਤੇ ਸਾਨੂੰ ਸਾਰਿਆਂ ਨੂੰ ਹਰੇਕ ਨਾਲ ਬਰਾਬਰਤਾ ਦਾ ਵਿਵਹਾਰ ਕਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਪੰਜਾਬ ਪੁਲਿਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਸਿਖਿਆਵਾਂ ਤੁਹਾਨੂੰ ਸਾਰਿਆਂ ਨੂੰ ਚੰਗੇ ਸੰਸਕਾਰਾਂ
ਦੀ ਪਾਲਣਾ ਕਰਨ ਦੀ ਸ਼ਕਤੀ ਦੇਣ।

Guru Harkrishan Sahib Ji, the eighth guru of Sikhism, taught people to lear