ਨਵੀਂ ਦਿੱਲੀ, 29 ਜੁਲਾਈ, 2019: ਕਾਂਗਰਸ ਨੇ ਸੋਮਵਾਰ ਨੂੰ ਸ੍ਰੀਨਿਵਾਸ ਬੀਵੀ ਨੂੰ ਭਾਰਤੀ ਯੂਥ ਕਾਂਗਰਸ (ਆਈਵਾਈਸੀ) ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ।
ਇਹ ਐਲਾਨ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕੀਤਾ।

ਸ੍ਰੀਨਿਵਾਸ, ਜੋ ਕਰਨਾਟਕ ਨਾਲ ਸਬੰਧਤ ਹੈ, ਪਾਰਟੀ ਦੀ ਯੂਥ ਵਿੰਗ ਦੇ ਕੌਮੀ ਉਪ ਪ੍ਰਧਾਨ ਸਨ।