Home Punjabi-News ਰੈਲਵੇ ਸਟੇਸ਼ਨ ਮੌਲੀ ਨੇੜੇ ਰੇਲ ਗੱਡੀ ਚੋ ਡਿੱਗਣ ਨਾਲ ਇੱਕ ਵਿਅਕਤੀ ਦੀ...

ਰੈਲਵੇ ਸਟੇਸ਼ਨ ਮੌਲੀ ਨੇੜੇ ਰੇਲ ਗੱਡੀ ਚੋ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ

ਅੱਜ ਮਿਤੀ 28-7-2019 ਨੂੰ ਰੈਲਵੇ ਸਟੇਸ਼ਨ ਮੌਲੀ ਨੇੜੇ ਗੋਰਾਈਆ ਕਿਸੇ Dm ਗੱਡੀ ਵਿੱਚੋਂ ਡਿੱਗਣ ਨਾਲ ਇੱਕ ਨਾ ਮਲੂਮ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਕੋਲੋ ਇੱਕ ਅਧਾਰ ਕਾਰਡ ਦੀ ਫੋਟੋ ਕਾਪੀ ਮਿਲੀ ਜਿਸ ਤੋ ਪਤਾ ਲੱਗਾ ਕੇ ਉਸਦਾ ਨਾਂ ਕੁਲਵੰਤ ਸਿੰਘ ਹੈ ਤੇ ਘੁੰਗਰਾਣਾ ਪਿੰਡ ਤਹਿਸੀਲ ਲੁਧਿਆਣਾ ਦਾ ਵਾਸੀ ਹੈ। ਜਿੱਸ ਦੇ ਅਧਾਰ  ਤੇ  ਘੁੰਗਰਾਣਾ  ਪਿੰਡ ਦੇ ਸਰਪੰਚ ਮੇਜਰ ਸਿੰਘ ਨਾਲ ਸੰਪਰਕ ਕੀਤਾ ਗਿਆ ਤੇ  ਮੌਤ ਸਬੰਧੀ ਇਤਲਾਹ ਦਿੱਤੀ ਗਈ।ਲਾਸ਼ ਪ੍ਰਾਈਵੇਟ ਐਂਬੂਲੈਂਸ ਮੌਕੇ ਤੋ ਉਠਾ ਕੇ ਸਿਵਿਲ ਹੌਸਪੀਟਲ ਫਗਵਾੜੇ ਰੱਖਵਾ ਦਿੱਤੀ ਗਈ ਹੈ।