(ਡਾ ਰਮਨ / ਅਜੇ ਕੋਛੜ )

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੂਰੁ ਕੀਤਾ ਗਿਆ ਜਿਸ ਦੀ ਅਗਵਾਈ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਰਦੇ ਹੋਏ ਸਾਮ ਫੇਰੀ ਦਾ ਸ਼ੁਭ ਆਰੰਭ ਕੀਤਾ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਭਗਤਪੁਰਾ ਗਲੀ ਨੰਬਰ 3 ਵਿੱਖੇ ਪਹੁੰਚੀ ਜਿੱਥੇ ੲਿਲਾਕਾ ਵਾਸੀਆ ਜਸਵਿੰਦਰ ਕੌਰ ਮੋਲੀ , ਸਿਮਰੋਂ , ਰਾਮਾ ਬਾਬਾ , ਕੋਸਲਰ ਸਰਬਜੀਤ ਕੌਰ , ਪ੍ਰਿਤਪਾਲ ਕੌਰ ਤੁੱਲੀ , ਕੋਸਲਰ ਪ੍ਰਮਜੀਤ ਕੌਰ ਕੰਬੋਜ , ਲਵਲੀ ਭੱਟੀ ਵੱਲੋਂ ਸ਼ਾਮ ਫੇਰੀ ਦਾ ਨਿੱਘਾ ਸਵਾਗਤ ਕੀਤਾ ੲਿਸ ਮੋਕੇ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਇਸ ਸ਼ਾਮ ਫੇਰੀ ਚ ਪ੍ਰਮਜੀਤ ਕੌਰ ਕੰਬੋਜ , ਸਰਬਜੀਤ ਕੌਰ , ਰਾਜ ਕੁਮਾਰ ਗੁਪਤਾ ਕੋਸਲਰ , ਹਰਜਿੰਦਰ ਗੋਗਨਾ , ਪ੍ਰਿਤਪਾਲ ਕੌਰ ਤੁਲੀ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ , ਪਵਿੱਤਰ ਸਿੰਘ ,ਵਰਿੰਦਰ ਸਿੰਘ ਕੰਬੋਜ , ਗੁਰਜੀਤ ਤੁੱਲੀ ਤੋ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ ਇਸ ਮੌਕੇ ਸੰਗਤਾਂ ਨੂੰ ਬਿਸਕੁਟ , ਭੂਜਿਆ , ਬਦਾਨਾ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ