ਨੂਰਮਹਿਲ ਤੋਂ ਜੰਡਿਆਲਾ ਸੜਕ ਜੌ ਕਿ ਪਵਦੀ ਵਲੋ ਮਈ ਵਿੱਚ ਲੋਕ ਸੱਭਾ ਚੋ ਤੋ ਪਹਿਲਾ ਬਣਾਈ ਗਈ ਸੀ। ਅੱਜ ਉਸ ਸੜਕ ਦੀ ਹਾਲਤ ਦੇਖ ਇੰਜ ਲੱਗਦਾ ਹੈ ਜਿਵੇਂ ਦੋ ਮਹਿਨੇ ਪਹਿਲਾ ਨਹੀ ਬੱਲਕੀ ਦੋ ਸਾਲ ਪਹਿਲਾਂ ਬਣਾਈ ਗਈ ਹੋਵੇ।

ਵਿਚਾਰ ਦੀ ਗੱਲ ਇਹ ਹੈ ਕੇ ਵੋਟਾਂ ਤੋ ਕੁੱਝ ਦਿਨ ਪਹਿਲਾ ਕਿ ਲੋੜ ਪੈ ਗਈ ਸੀ ਸੜਕ ਬਣੋਨ ਦੀ ਅਗਰ ਬਣਾਈ ਵੀ ਸੀ ਤਾਂ ਏਨੀ ਲਾਪਰਵਾਹੀ ਕਿਉ ਵਰਤੀ ਗਈ ਕੇ ਕੁੱਝ ਮਹੀਨਿਆਂ ਚ ਸੀ ਸੜਕ ਦੀ ਹਾਲਤ ਖਸਤਾ ਹੋ ਗਈ ਤੇ ਪਹਿਲੀ ਬਰਿਸ਼ ਵੀ ਨਾ ਕੱਢ ਸੱਕੀ।