K9newsPunjab Bureau – ਬਿੱਲਗੇ ਦੇ ਨੌਜਵਾਨ ਸਾਥੀ ਰਲ਼ ਕੇ ਬਿਲਗੇ ਦਾ ਸੁੰਦਰੀਕਰਨ ਕਰ ਰਹੇ ਹਨ। ਵੇਖੋ ਕਿੰਝ ਉਹਨਾਂ ਸੱਜਣਾਂ ਨੇ ਪਲਾਸਟਿਕ ਦੀਆਂ ਬੋਤਲਾਂ ਨੂੰ ਵਰਤਕੇ ਕੰਧਾਂ ਨੂੰ ਖ਼ੂਬਸੂਰਤ ਬਣਾਇਆ ਹੈ।ਤਾਂ ਕਿ ਧਰਤੀ ਨੂੰ ਪਲਾਸਟਿਕ ਵਰਗੀ ਚੀਜ਼ ਤੋ ਬਚਾਇਆ ਜਾ ਸਕੇ।

ਦੇਖੋ ਤਸਵੀਰਾਂ।