ਘਰ ਕਿਰਾਏ ‘ਤੇ ਦੇਣ ਦੀ ਯੋਜਨਾ ਬਣਾ ਰਹੇ ਹੋ?

ਵਧੀਆ ਕਿਰਾਏਦਾਰ ਦੀ ਤਸਦੀਕ ਕਰਨ ਲਈ ਹਮੇਸ਼ਾ ਇਹਨਾਂ ਜਰੂਰੀ ਕਦਮਾਂ ਨੂੰ ਧਿਆਨ ਵਿੱਚ ਰੱਖੋ: ਕਿਰਾਏਦਾਰ ਦੀ ਪਹਿਚਾਣ ਦੀ ਪੁਸ਼ਟੀ ਕਰੋ, ਉਸ ਦੀ ਪਿੱਠਭੂਮੀ, ਉਸਦੀ ਆਮਦਨ, ਕਰੈਡਿਟ ਹਿਸਟਰੀ, ਪਿਛਲਾ ਕਿਰਾਇਆ ਇਤਿਹਾਸ ਅਤੇ ਡਿਫਾਲਟਰ ਦੀ ਪਛਾਣ ਦੀ ਪੁਸ਼ਟੀ ਕਰੋ। ਕਿਸੇ ਅਜਨਬੀ ਨੂੰ ਤੁਹਾਡੀ ਜਾਇਦਾਦ ‘ਤੇ ਦਾਖਲ ਹੋਣ ਤੋਂ ਪਹਿਲਾਂ ਹੀ ਪੂਰੀ ਤਸੱਲੀ ਕਰ ਲਓ।