ਪਿੰਡ ਨੰਗਲ ਵਿੱਚ ਰੁੱਖ ਲਗਾਏ ਗਏ ਇਸ ਮੌਕੇ ਪਿੰਡ ਨੰਗਲ ਦਾ ਸਰਪੰਚ ਜਗਤਾਰ ਚੰਦ ਤਾਰਾ ਸਾਬਕਾ ਬਲਾਕ ਸੰਮਤੀ ਮੈਂਬਰ ਚਮਨ ਲਾਲ ਚਮਨ ਪੰਚ ਅਮਰਜੀਤ ਸਿੰਘ ਪੰਚ ਸੰਤੋਸ਼ ਕੁਮਾਰ ਪੰਚ ਰਾਜ ਕੁਮਾਰ ਪੰਚ ਰਜਿੰਦਰ ਪੰਚ ਫਕੀਰ ਚੰਦ ਜਗਨ ਨਾਥ ਜੱਗੀ ਲੰਬਰਦਾਰ ਕਸ਼ਮੀਰ ਕੌਰ ਅਤੇ ਉੱਘੇ ਸਮਾਜ ਸੇਵੀ ਡਾਕਟਰ ਮਲਕੀਤ ਰਾਮ ਚਾਂਦੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੈਡਮ ਗਗਨਦੀਪ ਕੌਰ ਮੈਡਮ ਰਮਨ ਆਦਿ ਮੌਕੇ ਤੇ ਹਾਜ਼ਰ ਸਨ