ਅਖੀਰ ਭਾਰਤ ਦੀ ‘ਸੁਨਹਿਰੀ ਕੁੜੀ’ ਉਡਣ ਪਰੀ ਹਿਮਾ ਦਾਸ ਦੀ ਮਿਹਨਤ ਦਾ ਮੁੱਲ ਪਿਆ। ਭਾਰਤ ਦੀ ਇੰਡੀਅਨ ਆਇਲ ਕੰਪਨੀ ਨੇ ਹਿਮਾ ਦਾਸ ਨੂੰ ਗ੍ਰੇਡ-ਏ ਦੇ ਅਫਸਰ ਦੇ ਤੌਰ ‘ਤੇ ਚੁਣਿਆ। ਵਾਹਿਗੁਰੂ ਜੀ ਭਾਰਤ ਦੀ ਇਸ ਮਾਣਮੱਤੀ ਧੀ ਨੂੰ ਸਦਾ ਚੜ੍ਹਦੀਕਲਾ ਬਖਸ਼ਣ।