K9NEWSPUNJAB Bureau-

Team :- #wedonotacceptmoneyorthings
ਸੇਵਾ ਮੈਸੇਜ ਕਿਵੇਂ ਕਰਨਾ!!
ਛੋਟੀ ਜਿਹੀ ਉਦਾਹਰਣ ਵੱਧ ਤੋਂ ਵੱਧ ਸ਼ੇਅਰ ਕਰੋ!!

ਜਿਵੇਂ ਲਿਖੋ– ਮੇਰਾ ਨਾਮ:- Rohit Sapra
ਮੋਬਾਇਲ ਨਂ -*****#7303
ਸ਼ਹਿਰ ਦਾ ਨਾਮ – phillaur

ਸੇਵਾ ਕਿੰਨੀ ਕਰਨੀ
10–50–100–500–1000
ਜਿੰਨੀ ਤੁਸੀਂ ਕਰ ਸਕਦੇ ਹੋ ।।।।
ਇਹ ਸਭ ਲਿੱਖ ਕੇ #7889168849 ਇਸ ਨੰਬਰ ਉਤੇ ਮੈਸੇਜ ਕਰਦੋ ਜਦੋਂ ਵੀ ਤੁਹਾਡੇ ਸਾਥ ਦੀ ਲੋੜ ਹੋਵੇਗੀ ਤੁਹਾਨੂੰ ਕਾਲ ਕਰਾਂਗੇ | |
ਇਹ ਮੈਸੇਜ ਨੂੰ ਇੰਨਾ ਸ਼ੇਅਰ ਕਰੋ ਵੱਧ ਤੋਂ ਵੱਧ ਡੋਨਰ ਜੁੜ ਜਾਣ।।।।
ਬਾਕੀ ਤੂਸੀਂ ਜ਼ਿਆਦਾ ਸਮਝਦਾਰ ਓ ਲਵ ਯੂ ਸਭ ਤੁਹਾਡੇ ਸਾਥ ਨਾਲ ਹੀ ਹੈ