ਕੱਲ ਬੁਲਾਈ ਮੀਟਿੰਗ ਚ ਚੇਅਰਮੈਨ ਤੇ ਵਾਈਸ ਚੇਅਰਮੈਨ ਚੁਣਿਆ ਜਾਵੇਗਾ। ਮੀਟਿੰਗ ਦਾ ਨੋਟਿਸ 19 ਬਲੌਕ ਸੰਮਤੀ ਮੈਂਬਰਾ ਨੂੰ ਭੇਜ ਦਿੱਤਾ ਗਿਆ।ਮੀਟਿੰਗ ਕੱਲ 11 ਬਜੈ ਹੋਵੇਗੀ।