K9NEWS PUNJAB Bureau-
K9NEWSPUNJAB ਦੀ ਖਬਰ ਦਾ ਅਸਰ
ਥ੍ਰੀਸਟਾਰ ਕਲੋਨੀ ਦੇ ਪਿੱਛੇ ਬਣ ਰਹੀ ਕਲੋਨੀ ਦਾ ਕੰਮ ਪੁੱਡਾ ਅਧਿਕਾਰੀਆਂ ਨੇ ਰੁਕਵਾਇਆ ਕਲੋਨਾਈਜ਼ਰ ਲੋਕਾਂ ਨੂੰ ਬਣਾ ਰਿਹਾ ਸੀ ਬੇਵਕੂਫ਼
ਪੁਰਾਣੀ ਕਲੋਨੀ ਦੀ (ਐਨ, ਓ, ਸੀ,) ਦੀ ਆੜ ਚ ਕੱਟੀ ਜਾ ਰਹੀ ਸੀ ਇੱਕ ਹੋਰ ਕਲੋਨੀ