ਅੱਜ ਸ਼ਾਹਕੋਟ ਦੇ ਸਬ ਡਵੀਜ਼ਨ ਦੇ DSP ਪਿਆਰਾ ਸਿੰਘ ਥਿੰਦ ਦੀ ਬਦਲੀ ਹੋ ਗਈ ਸੀ ਜਲੰਧਰ ਰੂਰਲ ਦੀ ਸ਼ਾਹਕੋਟ ਸਬ ਡਵੀਜ਼ਨ ਦੇ ਨਵੇਂ DSP ਵਰਿੰਦਰ ਪਾਲ ਸਿੰਘ ਜੋ ਕੇ ਬਰਨਾਲਾ ਤੋਂ ਬਾਦਲ ਕੇ ਆਏ ਹੈ ਓਹਨਾ ਵਲੋਂ ਸ਼ਾਹਕੋਟ ਸਬ ਡਵੀਜ਼ਨ ਦਾ ਚਾਰਜ ਸੰਭਾਲ ਲਿਆਂ ਗਿਆ ਹੈ

ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ