ਫਗਵਾੜਾ (ਅਜੈ ਕੋਛੜ,ਅਸ਼ੋਕ ਲਾਲ)
ਇਲਾਕਾ ਸਤਨਾਮਪੁਰਾ ਛਾਬੜਾ ਹਸਪਤਾਲ ਲਾਗੇ ਹਾਦਸਾਗ੍ਰਸਤ ਬਿਜਲੀ ਦਾ ਖੰਬਾ ਮਹਿਕਮੇ ਵੱਲੋਂ ਖ਼ਬਰ ਲਗਣ ਤੋਂ ਬਾਅਦ ਵਿਭਾਗ ਨੇ ਇਸ ਤੇ ਫੋਰੀ ਕੰਮ ਕਰਦਿਆ ੲਿਸ ਟੇਢੇ ਹੋਏ ਖੰਬੇ ਨੂੰ ਸਿੱਧਾ ਕੀਤਾ ਮਹਿਕਮੇ ਵੱਲੋਂ ਕੀਤੇ ਇਸ ਉਪਰਾਲੇ ਦਾ ਸਤਨਾਮਪੁਰਾ ਦੇ ਦੁਕਾਨਦਾਰਾ ਬਲਵੀਰ ਸਿੰਘ , ਵਿਜੇ ਕੁਮਾਰ , ਬਲਵੰਤ ਸਿੰਘ , ਰਾਕੇਸ਼ ਕੁਮਾਰ ਖੰਨਾ , ਰਾਜੂ , ਕੇ ਕੇ ਸ਼ਰਮਾ ਆਦਿ ਨੇ ਧੰਨਵਾਦ ਕੀਤਾ।