Bureau Report-
ਯੂ ਪੀ, ਬਿਹਾਰ ਦੇ 60, 70 ਵਿਦਿਆਰਥੀਆਂ ਦੇ ਝੁੰਡ ਨੇ ਪੰਜਾਬੀ ਵਿਦਿਆਰਥੀ ਨੂੰ ਘੇਰ ਕੁੱਟ ਮਾਰ ਕੀਤੀ ਤੇ ਪੱਗ ਲਾਹੀ ਗਈ
ਯੂ ਪੀ, ਬਿਹਾਰ ਦੇ ਵਿਦਿਆਰਥੀ ਭਾਜਪਾ ਲੀਡਰਾਂ ਦੇ ਰਿਸ਼ਤੇਦਾਰ ਹੋਣ ਕਰਕੇ ਪੰਜਾਬੀਆਂ ਨੂੰ ਹਮੇਸ਼ਾਂ ਚਿੜਾਂਓਦੇ ਰਹਿੰਦੇ ਸਨ
ਹੋਸਟਲ ‘ਚ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਕਾਲਖ ਮਲਣ ਤੋਂ ਵਧਿਆ ਕੰਮ (ਕੁਝ ਦਿਨ ਪਹਿਲਾਂ ਰਾਤ ਨੂੰ ਤਸਵੀਰ ‘ਤੇ ਕਾਲਖ ਮਲੀ ਗਈ ਸੀ)
ਬਿਹਾਰੀ ਵਿਦਿਆਰਥੀ ਹੋਸਟਲ ‘ਚ ਸ਼ਰਾਬ ਪੀ ਕਰਦੇ ਉਲਟੀਆਂ ਤੇ ਬਦਮਾਸ਼ੀ
GNE college ਦੇ ਹੋਸਟਲ ‘ਚ ਬਿਹਾਰੀ ਵਿਦਿਆਰਥੀਆਂ ਵੱਲੋਂ ਸਿਗਰਟਨੋਸ਼ੀ ਆਮ ਗੱਲ ਹੈ
ਹੁਣ ਉਲਟਾ, ਯੂ ਪੀ, ਬਿਹਾਰੀ ਵਿਦਿਆਰਥੀਆਂ ਵੱਲੋਂ ਏਹ ਰੌਲਾ ਪਾਇਆ ਜਾ ਰਿਹਾ ਕਿ ਸਾਡੇ ਨਾਲ ਪੰਜਾਬੀ ਵਿਦਿਆਰਥੀ ਧੱਕਾ ਕਰਦੇ ਹਨ ਤੇ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਦਾ ਸਟਾਫ ਵੀ ਸਾਡੇ ਨਾਲ ਧੱਕਾ ਕਰਦਾ ਹੈ
* ਕਾਲਜ ਦੇ ਹੋਸਟਲ ਦੀ ਮੈੱਸ ‘ਚ ਬਿਹਾਰੀ ਵਿਦਿਆਰਥੀਆਂ ਦੀ ਪਸੰਦੀਦਾ ਖਾਣਾ ਸ਼ਾਮਲ ਕਰਨ ‘ਤੇ ਛੋਟਾ ਜਿਹਾ ਵਿਵਾਦ ਹੋਇਆ ਸੀ