K9NEWSPUNJAB Bureau-

*5 ਤੱਤਾਂ ’ਚ ਵਿਲੀਨ ਹੋਏ ਅਰੁਣ ਜੇਤਲੀ
*ਅੰਮ੍ਰਿਤਸਰ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਇਲਾਕਿਆ ਚ ਪਿਆ ਹਲਕਾ ਮੀਂਹ
*ਸੁਬਰਾਮਾਣੀਅਮ ਸਵਾਮੀ ਦੇ ਕੌਰੀਡੋਰ ਬਾਰੇ ਦਿੱਤੇ ਬਿਆਨ ’ਤੇ ਮਨਜਿੰਦਰ ਸਿੰਘ ਸਿਰਸਾ ਦਾ ਪਲਟਵਾਰ, ਸਿਰਸਾ ਨੇ ਕਿਹਾ, ਕਰਤਾਰਪੁਰ ਕੌਰੀਡੋਰ ਦੇ ਰਾਹ ’ਚ ਰੋੜਾ ਨਾ ਬਣਨ
*ਪੰਜਾਬ ’ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਕੇਂਦਰ ’ਤੇ ਨਿਸ਼ਾਨਾ ਕਿਹਾ, ਕੇਂਦਰ ਨੇ ਹਰ ਵਾਰ ਪੰਜਾਬ ਨਾਲ ਕੀਤਾ ਵਿਤਕਰਾ, ਪੰਜਾਬ ਸਰਕਾਰ ਹਰ ਸਥਿਤੀ ਨਾਲ ਨਜਿੱਠਣ ਲਈ ਹੈ ਤਿਆਰ
*ਕਰਤਾਰਪੁਰ ਕੌਰੀਡੋਰ ਤੇ ਪਾਕਿਸਤਾਨ ਦੇ ਪੀਐਮ ਦੇ ਸਲਾਹਕਾਰ ਦਾ ਬਿਆਨ,ਕੰਮ ਜਲਦੀ ਹੋਏਗਾ ਪੂਰਾ
*ਕਰਤਾਰਪੁਰ ਕੌਰੀਡੋਰ ’ਤੇ ਪਾਕਿਸਤਾਨ ਦਾ ਬਿਆਨ
ਪਾਕਿ PM ਦੇ ਸਲਾਹਕਾਰ ਦਾ ਬਿਆਨ
ਨਿਸ਼ਚਿਤ ਸਮੇਂ ’ਚ ਪੂਰਾ ਹੋਵੇਗਾ ਕੌਰੀਡੋਰ ਦਾ ਕੰਮ
*ਭਾਰਤ ’ਤੇ ਪਾਕਿਸਤਾਨ ਦਾ ਵਾਟਰ ਅਟੈਕ, ਪਾਕਿਸਤਾਨ ਨੇ ਭਾਰਤ ਵੱਲ ਛੱਡਿਆ ਪਾਣੀ, ਫਾਜ਼ਿਲਕਾ ਦੇ ਇਲਾਕੇ ’ਚ ਆਏ ਹੜ੍ਹ
*ਤਰਨਤਾਰਨ ’ਚ ਨੌਜਵਾਨਾਂ ਦੀ ਆਪਸੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਗੋਲੀਬਾਰੀ ’ਚ 2 ਨੌਜਵਾਨ ਹੋਏ ਜਖ਼ਮੀ, ਮੌਕੇ ਤੋਂ ਫਰਾਰ ਹੋਏ ਹਮਲਾਵਰ