ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ)ਬਿਜਲੀ ਵਿਭਾਗ ਤੋ ਮਿਲੀ ਜਾਣਕਾਰੀ ਅਨੁਸਾਰ ਕੱਲ ਸਵੇਰੇ 6 ਮੲੀ ਨੂੰ 9 ਵਜੇ ਤੋ ਸ਼ਾਮ 4 ਵਜੇ ਤੱਕ ਸ਼ਹਿਰੀ ਫੀਡਰ ਇੱਕ ਨੰਬਰ ਜਰੂਰੀ ਮੁਰੰਮਤ ਲੲੀ ਬੰਦ ਰਹੇਗਾ ਜਿਸ ਤਹਿਤ ਹੁਸ਼ਿਅਾਰਪੁਰ – ਰੇਲਵੇ ਰੋਡ,ਬੰਗਾ ਰੋਡ,ਰਾਵਲਪਿੰਡੀ ਰੋਡ,ਬੀ.ਅੈਸ.ਅੈਨ.ਅੈਲ ੲੇਰੀਅਾ,ਕੋਰਟ ਕੰਪਲੈਕਸ ਤੇ ਮੇਨ ਬਜ਼ਾਰ ਦੀ ਸਪਲਾੲੀ ਬੰਦ ਰਹੇਗੀ