(ਡਾ ਰਮਨ)
ਐਲ. ਪੀ. ਯੁ ਵਿਚੋਂ ਹੁਣ ਤੱਕ ਲਏ ਗਏ 163 ਸੈਂਪਲਾਂ ਵਿਚੋਂ ਵਿਦਿਆਰਥਣ ਨੀਤੂ ਚੌਹਾਨ ਨੂੰ ਛੱਡ ਕੇ ਬਾਕੀ 162 ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਇਕੋ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਨੀਤੂ ਚੌਹਾਨ ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹੈ।