ਚੰਡੀਗੜ੍ਹ : ਪੰਜਾਬ ਸਰਕਾਰ ਨੇ ਡੀਐਸਪੀ ਅਤੁਲ ਸੋਨੀ ਨੂੰ ਮੁਅੱਤਲ ਕਰ ਦਿੱਤਾ ਹੈ । ਅਤੁਲ ਸੋਨੀ ਉਪਰ ਆਪਣੀ ਹੀ ਘਰਵਾਲੀ ਨੂੰ ਜਾਨੋ ਮਾਰਨ ਦੇ ਦੋਸ਼ ਲੱਗੇ ਸਨ । ਮਾਰ ਕੁੱਟਣ ਤੋਂ ਇਲਾਵਾ ਉਸਪਰ ਗੋਲੀ ਚਲਾਉਣ ਦਾ ਮਾਮਲਾ ਸੀ । ਡੀਐਸਪੀ ਨੂੰ ਹਾਈਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਸੀ ਜਿਸਦੇ ਚਲਦਿਆਂ ਅੱਜ ਪੰਜਾਬ ਸਰਕਾਰ ਨੇ ਅਤੁਲ ਸੋਨੀ ਨੂੰ ਮੁਅੱਤਲ ਕਰ ਦਿੱਤਾ ਹੈ ।