CAT ਨੇ ਸੁਣਾਇਆ ਵੱਡਾ ਫੈਸਲਾ । ਕੈਪਟਨ ਸਰਕਾਰ ਨੂੰ ਵੱਡਾ ਝਟਕਾ ।ਪੰਜਾਬ ਦੇ ਡੀਜੀਪੀ ਦਿਨਕਾਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ । ਦਿਨਕਾਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਸੀਨੀਅਰ IPS ਅਧਿਕਾਰੀ ਮੁਹੰਮਦ ਮੁਸਤਫ਼ਾ ਅਤੇ ਐਸ ਚੱਟੋ ਪਾਧਿਆ ਨੇ ਦਿੱਤੀ ਸੀ । ਅੱਜ CAT ਨੇ ਫੈਸਲਾ ਸੁਣਾ ਦਿੱਤਾ ਹੈ । ਦੋਨੋ ਅਧਿਕਾਰੀਆਂ ਨੂੰ ਬਣਾਏ ਗਏ ਪੈਨਲ ਚੋਂ ਬਾਹਰ ਰਖਿਆ ਗਿਆ ਸੀ ਅਤੇ ਦਿਨਕਾਰ ਗੁਪਤਾ ਦੋਨੋਂ ਤੋਂ ਜੂਨੀਅਰ ਸੀ ।