ਫਗਵਾੜਾ (ਡਾ ਰਮਨ) ਪੁਲਸ ਵਿਭਾਗ ਵੱਲੋਂ ਜਿੱਥੇ ਕੋਵਿਡ 19 ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਦਿਨ ਰਾਤ ਜਾਨ ਜੋਖਮ ਵਿੱਚ ਪਾ ਕੇ ਬੇਹਤਰੀਨ ਸੇਵਾਵਾ ਨਿਭਾਈਆਂ ਜਾ ਰਹੀਆ ਹਨ ਉੱਥੇ ਹੀ ਮਾਨਵਤਾ ਦੀ ਭਲਾਈ ਲਈ ਵੀ ਕਾਰਜ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਸੰਤ ਨਿਰੰਕਾਰੀ ਮਿਸ਼ਨ ਦੇ ਚੋਥੇ ਸਤਿਗੁਰੂ ਥਾਥਾ ਹਰਦੇਵ ਸਿੰਘ ਜੀ ਮਹਾਰਾਜ ਜੋ ਅੱਜ ਦੇ ਦਿਨ ਜੋਤੀ ਜੋਤ ਸਮਾ ਗਏ ਸਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਰਪਣ ਦਿਵਸ ਮੋਕੇ ਲਗਾੲੇ ਬੱਲਡ ਡੋਨੇਸਨ ਕੈਂਪ ਮੋਕੇ (ਸੀ ੲੇ ਸਟਾਫ ਫਗਵਾੜਾ ਵਿੱਖੇ ਡਿਊਟੀ ਨਿਭਾ ਰਹੇ ੲੇ ਅੈਸ ਆਈ ਨਿਰਮਲ ਕੁਮਾਰ ਵਲੋਂ ਬੱਲਡ ਡੋਨੈਸਨ ਕੀਤਾ ਗਿਆ ੲਿਸ ਮੌਕੇ ਮਲਕੀਤ ਸਿੰਘ ਰਘਬੋਤਰਾ , ਹਰਬੰਸ ਲਾਲ , ਡਾ ਰਮਨ , ਟੈਕਨੀਕਲ ਇੰਚਾਰਜ ਮੈਡਮ ਹਰਜੀਤ ਕੌਰ, ਸੁੰਮਨ , ਅੈਲ ਟੀ ਨਰੇਸ਼ ਕੁਮਾਰ , ਹਰਜਿੰਦਰ ਕੁਮਾਰ , ਸੰਦੀਪ ਕੌਰ , ਹੈਲਪਰ ਮੰਜੂ ਰਾਣੀ ਆਦਿ ਮੌਜੂਦ ਸਨ