ਸ਼ਾਹਕੋਟ,ਮਲਸੀਆ

(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ)

ਸੰਦੀਪ ਸਿੰਘ ਥਿੰਦ ਅਤੇ ਡਿੰਪਾ ਸਲੈਚਾ , ਅਮਨਦੀਪ ਸਿੰਘ ਥਿੰਦ, ਅਗਵਾਈ ਹੇਠ ਜੋ ਕਿ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੱਖ ਵੱਖ ਸ਼ਹਿਰ ‌‌ਸਾਹਕੋਟ ਦੇ ਮੁੱਹਲਿਆਂ ਵਿੱਚ ਵੰਡਿਆ ਗਿਆ, ਜਿਵੇਂ ਪਿੰਡ ਮੱਖੀ,ਸਿੱਧੂ ਪੁਰ,ਐਦਲ ਪੁਰ,ਧੋੜ ਕੋਟ, ਮਲਸੀਆ, ਵਿਖੇ ਵਿਧਵਾਂ ਅੌਰਤਾਂ ਨੂੰ ਕਰਿਆਨਾ ਅਤੇ ਸਬਜ਼ੀਆਂ ਵੰਡੀਆਂ ਗਈਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਬੀਰੇ ਖਾਨ ਜੀ , ਬਾਬਾ ਰਾਮ ਕਿਸ਼ਨ,ਅਮਨਦੀਪ ਸਿੰਘ ਥਿੰਦ ਡਿੰਪਾਂ ਸਲੈਚਾਂ ,ਸਨਦੀਪ ਸਿੰਘ ਲੋਹੀਆਂ ਖਾਸ, ਦਲਜੀਤ ਸਿੰਘ ਡੈਨੀ , ਸ਼ੇਰਾਂ ਸ਼ਾਹਕੋਟ ,ਸਾਬੀ ਦਾਸੀਕੇ ਸ਼ਾਹਕੋਟ ਦੇ ਸਹਿਯੋਗ ਨਾਲ ਲੋਕਡੋਨ ਕਾਰਨ, ਲੋੜਵੰਦ ਪਰਿਵਾਰ ਰਾਸ਼ਨ ਵੰਡਿਆ ਗਿਆ।‌‌ਅਤੇ ਫਿਰ ਵੀ ਕੋਈ ਵੀ ਲੋੜਵੰਦ ਗਰੀਬ ਪਰਿਵਾਰ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ,95016=31094(ਡਿੰਪਾ ਸਲੈਚਾ) ਇਸ ਨੰਬਰਾ ਤੇ ਫੋਨ ਕਰੋ ਜੀ