ਸ਼ਾਹਕੋਟ/ਲੋਹੀਆ-

ਪਿੰਡ ਜਾਣੀਆਂ ਚਾਹਲ ਬੰਨ੍ਹ ਟੁੱਟਣ ਨਾਲ ਕਿਸਾਨ ਵੀਰਾਂ ਦੇ ਖੇਤਾਂ ਵਿੱਚ 3 ਏਕੜ ਵਿੱਚ 50 ਫੁਟ ਤੋ ਡੂੰਘੇ ਟੋਏ ਨੂੰ ਪੂਰਨ ਦੀ ਸੇਵਾ ਸੰਤ ਸੀਚੇਵਾਲ ਅਤੇ ਇਲਾਕੇ ਦੇ ਸਹਿਯੋਗ ਨਾਲ ਚੱਲ ਰਹੀ ਹੈ।
ਦੇਖੋ ਤਸਵੀਰਾਂ,,