Home Punjabi-News 4 ਨਵੰਬਰ ਨੂੰ ਜਲੰਧਰ ਦੇ ਸਾਰੇ ਸਕੂਲ , ਕਾਲਜ ਰਹਿਣਗੇ ਬੰਦ

4 ਨਵੰਬਰ ਨੂੰ ਜਲੰਧਰ ਦੇ ਸਾਰੇ ਸਕੂਲ , ਕਾਲਜ ਰਹਿਣਗੇ ਬੰਦ

ਡੀ ਸੀ ਜਲੰਧਰ ਨੇ ਹੁਕਮ ਕੀਤੇ ਹਨ ਕਿ 4 ਨਵੰਬਰ ਨੂੰ ਜਲੰਧਰ ਵਿਚ ਇੰਟਰਨੈਸ਼ਨਲ ਨਗਰ ਕੀਰਤਨ ਦੀ ਆਮਦ ਕਰ ਕੇ ਜਲੰਧਰ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਆਈ ਟੀ ਆਈ ਸੰਸਥਾਵਾਂ ਬੰਦ ਰਹਿਣਗੀਆਂ।