(ਅਜੈ ਕੋਛੜ)

ਤਨਖਾਹ ਵਧਾਏ ਜਾਣ ਦੀ ਮੰਗ ਨੂੰ ਲੈਕੇ ਯੂਨਾਈਟਿਡ ਫ਼ੋਰਮ ਆਫ ਬੈਂਕ ਯੂਨੀਅਨ‌ ਦੇ ਸੱਦੇ ਤੇ 31ਤੋ 1ਫਰਵਰੀ ਤੱਕ ਬੈਂਕਾਂ ਦੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ ਦੇ ਜ਼ੋਨਲ ਸਕੱਤਰ ਨਰਿੰਦਰ ਸਿੰਘ ਅਤੇ ਰੋਹਿਤ ਕਟਾਰੀਆ ਨੇ ਦੱਸਿਆ ਕਿ ਸਰਕਾਰ ਬੈਂਕ ਕਰਮਚਾਰੀ ਦੀ ਤਨਖਾਹ ਵਧਾਉਣ ਦੀ ਮੰਗ ਨੂੰ ਪਿਛਲੇ 2 ਸਾਲ ਤੋਂ ਲਟਕਾ ਰਹੀ ਹੈ ਉਨ੍ਹਾਂ ਕਿਹਾ ਕਿ ਜਿਹੜਾ ਵਾਧਾ ਸਰਕਾਰ ਦੇ ਰਹੀ ਹੈ ਉਹ ਬਹੁਤ ਘੱਟ ਹੈ ਅਤੇ ਕਰਮਚਾਰੀ ਨੂੰ ਨਾ ਮੰਜ਼ੂਰ ਹੈ