ਸੀਬੀਆਈ ਨੇ ਬੁੱਧਵਾਰ ਨੂੰ 25 ਲੱਖ ਰੁਪਏ ਦੀ ਰਿਸ਼ਵਤ ਕਾਂਡ ਦੇ ਮਾਮਲੇ ਵਿੱਚ ਡਾਇਰੈਕਟੋਰੇਟ ਆਫ ਰੈਵੇਨਿ. ਇੰਟੈਲੀਜੈਂਸ (ਡੀ.ਆਰ.ਆਈ.) ਦੇ ਵਧੀਕ ਡਾਇਰੈਕਟਰ ਜਨਰਲ ਚੰਦਰ ਸ਼ੇਖਰ ਅਤੇ ਇੱਕ ਵਿਚੋਲੇ ਨੂੰ ਗ੍ਰਿਫਤਾਰ ਕੀਤਾ ਹੈ।

ਡੀਆਰਆਈ ਦੀ ਵੈੱਬਸਾਈਟ ਦੇ ਅਨੁਸਾਰ ਚੰਦਰ ਸ਼ੇਖਰ ਏ.ਡੀ.ਜੀ ਲੁਧਿਆਣਾ ਵਜੋਂ ਤਾਇਨਾਤ ਹਨ।