24 ਫਰਵਰੀ ਬਿਜਲੀ ਬੰਦ ਰਹੇਗੀ ਕਿੱਥੇ-ਕਿੱਥੇ ਫਗਵਾੜਾ ( ਡਾ ਰਮਨ , ਅਜੇ ਕੋਛੜ) ਪੀ ਅੈਸ ਪੀ ਸੀ ਅੈਲ ਮਾਡਲ ਟਾਊਨ ਫਗਵਾੜਾ ਦੇ ਅੈਸ ਡੀ ਓ ਸ੍ਰੀ ਰਾਜ ਕੁਮਾਰ ਸ਼ਰਮਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 33 ਕੇ ਵੀ ਸਬ ਸਟੇਸ਼ਨ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਚੱਲਦੇ 11 ਕੇ ਵੀ ਫੀਡਰ ਖਲਵਾੜਾ ਗੇਟ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ 14 .00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ ਜਿਸ ਨਾਲ ਪਲਾਹੀ ਗੇਟ , ਖਲਵਾੜਾ ਗੇਟ , ਸਬਜੀ ਮੰਡੀ , ਭੁਲਾਰਾਈ ਰੋਡ , ਵਿਕਾਸ ਨਗਰ , ਖਾਲਸਾ ਇੰਨਕਲੇਵ , ਸਹਿਬਜਾਦਾ ਅਜੀਤ ਸਿੰਘ ਨਗਰ , ਬੇਦੀਆ ਮੁੱਹਲਾ , ਅੱਣਖੀ ਨਗਰ , ਬਾਬਾ ਗਧੀਆ ਆਦਿ ਏਰੀਏ ਪ੍ਰਭਾਵਿਤ ਰਹਿਣਗੇ