Home Entertainment Bollywood 21 ਸਾਲ ਦੀ ਜਹਾਨ ਗੀਤ ਜਿਸਦੀ ਪਹਿਚਾਣ ਹੈ ਉਸਦਾ ਢੋਲ।

21 ਸਾਲ ਦੀ ਜਹਾਨ ਗੀਤ ਜਿਸਦੀ ਪਹਿਚਾਣ ਹੈ ਉਸਦਾ ਢੋਲ।

K9NEWSPUNJAB BUREAU-

12 ਸਾਲ ਦੀ ਉਮਰ ਤੋ ਹੀ ਜਹਾਨ ਗੀਤ ਨੇ ਢੋਲ ਵਜੋਨਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੂੰ Youngest & Only Female Dholi ਦਾ ਖਿਤਾਬ ਵੀ ਮਿਲਿਆ ਹੈ।ਜਹਾਨ ਗੀਤ ਨੂੰ 2013 ਚ 15 ਅਗਸਤ ਤੇ ਵੀ ਸਨਮਾਨਿਤ ਕੀਤਾ ਗਿਆ ਸੀ।