Ashok Lal
ਅੱਜ ਫਗਵਾੜਾ ਦੇ ਪਿੰਡ ਖਲਵਾੜਾ ਵਿਖੇ ਸ਼੍ਰੀ ਕਸ਼ਮੀਰ ਸਿੰਘ ਸੀਨੀਅਰ ਕਾਂਗਰਸੀ ਆਗੂ ਦੇ ਪਰਿਵਾਰ ਵਲੋ ਲਗਾਏ ਸਾਲਾਨਾ ਲੰਗਰਾਂ ਵਿੱਚ ਹਾਜ਼ਰੀ ਲਗਵਾਉਦੇ ਸ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਅਤੇ ਦਲਜੀਤ ਸਿੰਘ ਰਾਜੂ ਦਿਹਾਤੀ ਪ੍ਰਧਾਨ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਕੁਮਾਰ ਖਲਵਾੜਾ ਓਮ ਪ੍ਰਕਾਸ਼ ਸਰਪੰਚ ਵਜਿਦੋਵਾਲ,ਮਨਜੋਤ ਸਿੰਘ ਭਗਤਪੁਰਾ ਪਰਮਜੀਤ ਕਾਕਾ,ਮਲੂਕ ਸਿੰਘ,ਸੁਖਵਿੰਦਰ,ਸੁਰਜੀਤ ਕੁਮਾਰ, ਪ੍ਰਕਾਸ਼ ਚੰਦ ਅਤੇ ਹੋਰ।