ਫਗਵਾੜਾ( ਪੰਜਾਬ ਬਿਉਰੋ) 15 ਅਗਸਤ ਸਵਤੰਤਰਤਾ ਦਿਵਸ ਦੇ ਮੱਦੇ ਨਜ਼ਰ ASI ਗੁਰਭੇਜ ਸਿੰਘ ASI ਅਮਰਜੀਤ ਸਿੰਘ ASI ਹਰਿੰਦਰ ਸਿੰਘ L/HC ਮੰਜੁ ਸੇਠੀ ਨੇ ਰੇਲਵੇ ਸਟੇਸ਼ਨ ਫਗਵਾੜਾ ਵਿੱਚ ਮੁਸਾਫਿਰ ਖਾਣਾ ਪਾਰਕਿੰਗ ਏਰੀਆ ਪਲੇਟਫਾਰਮ ਤੇ ਚੈਕਿੰਗ ਕੀਤੀ ਗਈ ਅਤੇ ਮੁਸਾਫਿਰਾਂ ਨੂੰ ਸਫਰ ਕਰਦੇ ਸਮੇਂ ਸਾਵਧਾਨੀ ਵਰਤਣ ਲਈ ਕਿਹਾ ਕੋਈ ਲਾਵਾਰਿਸ ਸਮਾਨ ਮਿਲਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ਚੈਕਿੰਗ ਕਰਨ ਦੋਰਾਨ ਕੋਈ ਵੀ ਸ਼ਕੀ ਸਮਾਨ ਨਹੀਂ ਮਿਲਿਆ।