11,10,2020(ਰਿੰਪੀ ਕੌਰ)

ਅੱਜ ਜਲੰਧਰ ਵਿਖੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਸ੍ਰੀ ਵਿਪਨ ਸਭਰਵਾਲ ਜੀ ਵੱਲੋਂ ਸ੍ਰੀਮਤੀ, ਮਨਜੀਤ ਕੌਰ ਪਤਨੀ ਨਰਿੰਦਰ ਸਿੰਘ ਬਾਸੀ,ਨਿਊ ਮਾਡਲ ਹਾਊਸ ਜਲੰਧਰ, ਨੂੰ ਉਤਸਵ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਮਹਿਲਾਂ ਵਿੰਗ ਦੀ ਚੈਅਰਪਰਸਨ ਦੇ ਅਹੁਦੇ ਲਈ ਨਿਯੁਕਤੀ ਪੱਤਰ ਸੌਂਪਿਆ ਗਿਆ