ਮਨਪ੍ਰੀਤ ਕੌਰ ਦਾਸੀਕੇ ਪੁੱਤਰੀ ਸਾਹਬੀ ਦਾਸੀਕੇ ਸ਼ਾਹਕੋਟੀ ਮਾਤਾ ਸੁਖਵਿੰਦਰ ਕੌਰ ਦਾਸੀਕੇ ਨੇ ਆਪਣੀ ਬੇਟੀ ਦਾ ਜਨਮ ਦਿਨ ਮਨਾਇਆ ਗਿਆ 20 ਵਾ ਆਪਣੇ ਸ਼ਹਿਰ ਸ਼ਾਹਕੋਟ ਮਹੁੱਲਾ ਗੋਬਿੰਦ ਨਗਰ ਗਲੀ ਨੰਬਰ 2.ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਾਦਾ ਦਾਦੀ ਗੁਰਮੀਤ ਕੌਰ ਜੋਗਿੰਦਰ ਪਾਲ, ਚਾਚਾ ਚਾਚੀ,ਪਵਨ ਕੁਮਾਰ ਭਵਨਦੀਪ ਕੌਰ, ਦੀਸ਼ਾ ਮਨਜੀਤ ਕੌਰ, ਕਰਨਜੀਤ ਸਿੰਘ ਦਾਸੀਕੇ, ਨਵਜੋਤ ਸਿੰਘ, ਫਤਿਹ ਵੀਰ ਸਿੰਘ ਦਾਸੀਕੇ, ਦਿਲਪ੍ਰੀਤ ਕੌਰ, ਪ੍ਰਭਜੋਤ ਅਤੇ ਵੀਰ ਡਿੰਪਾ ਸਲੈਚਾ,ਗਗਨ ਸਾਈਂ ਮੂਲੇ ਵਾਲ ਸਾਰਾ ਵੱਲੋਂ ਬੇਟੀ ਮਨਪ੍ਰੀਤ ਕੌਰ ਨੂੰ ਸਾਡੇ ਵੱਲੋਂ ਅਤੇ ਸਾਡੇ k9 ਨਿਊਜ਼ ਚੈਨਲ ਦੀ ਪੁਰੀ ਟੀਮ ਵੱਲੋਂ ਲੱਖ ਲੱਖ ਮੁਬਾਰਕਾਂ ਜੀ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ K9 ਨਿਊਜ਼ ਪੰਜਾਬ