ਫਗਵਾੜਾ (ਡਾ ਰਮਨ ) ਪੀ ਅੈਸ ਪੀ ਸੀ ਅੈਲ ਉਪ ਮੰਡਲ ਅੈਸ ਡੀ ਓ ੲਿੰਜ ਰਾਜ ਕੁਮਾਰ ਸ਼ਰਮਾ ਫਗਵਾੜਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 132 ਕੇ ਵੀ ਬੰਗਾ ਰੋਡ ਸਬ ਸਟੇਸ਼ਨ ਦੀ ਜਰੂਰੀ ਮੁੱਰਮਤ ਕਾਰਣ ਮਿਤੀ 24 ਮਈ ਦਿਨ ਅੈ ਤਵਾਰ ਸਮਾਂ ਸਵੇਰੇ 9 ਵਜੇ ਤੋਂ ਲੈਕੇ ਦੁਪਹਿਰ 1 ਵਜੇ ਤੱਕ ਸਟਾਰਚ ਮਿਲ , ਬਾਂਸਾਂ ਵਾਲਾ ਬਾਜ਼ਾਰ , ਬਾਲਮੀਕੀ ਮੁੱਹਲਾ , ਮੁੱਹਲਾ ਮੁਟਿਆਰਪੁਰਾ , ਥਾਣੇਦਾਰਾਂ ਮੁੱਹਲਾ , ਤੰਬਾਕੂ ਕੁੱਟਾ ਮੁੱਹਲਾ , ਗਾਊਸ਼ਾਲਾ ਰੋਡ , ਪੂਰਵੀਆ ਮੁੱਹਲਾ , ਸਰਾਫ਼ਾ ਬਾਜ਼ਾਰ , ਆੜ੍ਹਤੀਆਂ ਮੁੱਹਲਾ , ਕੌੜਿਆ ਮੁੱਹਲਾ , ਮੇਹਲੀ ਗੈਟ , ਸੁਭਾਸ਼ ਨਗਰ , ਵਿਕਾਸ ਨਗਰ , ਪ੍ਰੇਮਪੁਰਾ , ਰਤਨਪੁਰਾ , ਫ੍ਰੈਡਜ ਕਲੋਨੀ , ਨਿਊ ਪਟੇਲ ਨਗਰ , ਹਰਗੋਬਿੰਦ ਨਗਰ , ਨਿਊ ਮਾਡਲ ਟਾਊਨ , ਰੀਜੈਂਸੀ ਟਾਊਨ , ਸੈਂਟਰਲ ਟਾਊਨ , ਗੂਰੁ ਹਰਕ੍ਰਿਸ਼ਨ ਨਗਰ , ਬਾਬਾ ਫ਼ਤਿਹ ਸਿੰਘ ਨਗਰ , ਪ੍ਰੋਫੈਸਰ ਕਲੌਨੀ , ਐਨ ਆਰ ਆਈ ਕਲੌਨੀ , ਸੁਖਚੈਨ ਨਗਰ ਰੋਡ ਦੇ ੲਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਜਦਕਿ ਸਮਾਂ ਦੁਪਹਿਰੋ ਬਾਦ 1 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਖੇੜਾ ਰੋਡ , ਓਂਕਾਰ ਨਗਰ , ਕ੍ਰਿਪਾ ਨਗਰ , ਸ਼ਹੀਦ ਭਗਤ ਸਿੰਘ ਨਗਰ , ਸ਼ਾਮ ਨਗਰ , ਪੀਪਾਰੰਗੀ , ਸ਼ਿਵ ਪੁਰੀ , ਪਟੇਲ ਨਗਰ , ਸਰਾਏ ਰੋਡ , ਪੁਰਾਣਾ ਡਾਕਖਾਨਾ ਰੋਡ , ਜੋਸੀਆ ਮੁੱਹਲਾ , ਸਿੰਧੂਰਾ ਮੰਦਰ , ਆਤਿਸ਼ਬਾਜਾ ਮੁੱਹਲਾ , ਨਾਇਆ ਵਾਲਾ ਚੋਂਕ , ਸਿਨੇਮਾ ਰੋਡ ਆਦਿ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ