ਫਗਵਾੜਾ (ਡਾ ਰਮਨ /ਅਜੇ ਕੋਛੜ)108ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੇ ਦੀ ਸਲਾਨਾ ਬਰਸੀ ਅਤੇ ਉਹਨਾਂ ਦੀ ਯਾਦ ਵਿੱਚ ਦੋਹਰੇ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ 34ਵੇ ਭਾਰਤ ਕੇਸਰੀ ਗੱਭਰੂਆ ਲਈ 22ਵੇ ਭਾਰਤ ਕੇਸਰੀ ਮੁਟਿਆਰਾਂ ਲਈ ਡੇਰਾ ਮੰਨਣਹਾਣਾ ਜਿਲ੍ਹਾ ਹੁਸ਼ਿਆਰਪੁਰ 11.12 ਅਤੇ 14 ਮਾਰਚ 2020 ਇਹ ਟੁੂਰਨਾਮੇਟ ਸੰਤ ਬਾਬਾ ਬਲਵੀਰ ਸਿੰਘ ਜੀ ਨੁੰ ਸਮਰਪਿਤ ਕਰਵਾਈਆਂ ਜਾ ਰਿਹਾ ਹੈ ਇਸ ਦੇ ਦੁਸਰੇ ਦਿਨ 12 ਮਾਰਚ ਨੁੰ ਗੱਦੀ ਨਸ਼ੀਨ ਸੰਤ ਬਾਬਾ ਜਸਵੰਤ ਸਿੰਘ ਜੀ ਨੇ ਆਪਣੇ ਕਰ ਕਮਲਾ ਨਾਲ ਅਰੰਭ ਕਰਵਾਈਆਂ ਇਸ ਮੇਲੇ ਦੀ ਕੁੱਝ ਯਾਦਗਾਰੀ ਤਸਵੀਰਾਂ