ਫਗਵਾੜਾ (ਡਾ ਰਮਨ )

ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਅੰਬੇਡਕਰ ਸੈਨਾ ਪੰਜਾਬ ਪ੍ਰਧਾਨ ਸੁਰਿੰਦਰ ਢੰਡਾਂ ਜੀ ਦੀ ਅਗਵਾਈ ਵਿੱਚ ਦੀਪਕ ਰਸੂਲਪੁਰੀ ਪ੍ਰਧਾਨ ਤਹਿ ਫਿਲੌਰ ਦੇ ਮਾਧਿਅਮ ਰਾਹੀਂ ਏ ਆਰ ਹੈਲਪਿੰਗ ਹੈੱਡ ਅਮੈਰੀਕਾ ਦੇ ਸਰਪ੍ਰਸਤ ਸਾਡੇ ਬਹੁਤ ਹੀ ਸ਼ਤਿਕਾਰਯੋਗ ਵੱਡੇ ਵੀਰ ਸਪੀਡੋ ਜੀ ਵੱਲੋਂ ਸਿਵਲ ਹਸਪਤਾਲ ਫਿਲੌਰ ਦੇ ਸਮੂਹ ਸਫਾਈ ਕਰਮਚਾਰੀ,ਸਮੂਹ ਡਾ: ਸਾਹਿਬਾਨ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਐਸ ਐਚ ਓ ਥਾਣਾ ਸਿਟੀ ਫਗਵਾੜਾ ਓਂਕਾਰ ਸਿੰਘ ਬਰਾਰ ਜੀ ਅਤੇ ਐਸ ਐਮ ਓ ਡਾ ਕਮਲ ਕਿਸ਼ੋਰ ਸਿਵਲ ਹਸਪਤਾਲ ਫਗਵਾਵੜਾ ਨੂੰ Covid-19 ਮਹਾਮਾਰੀ ਭਿਆਨਕ ਬਿਮਾਰੀ ਦੇ ਚੱਲਦਿਆਂ ਚੰਗਿਆ ਸੇਵਾਵਾ ਦੇਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਮੂਹ ਸਫਾਈ ਕਰਮਚਾਰੀ ਨੂੰ 2000 ਹਜ਼ਾਰ ਰੁਪਏ ਪ੍ਰਤੀ ਹਰ ਵਿਅਕਤੀ ਨੂੰ ਦੇ ਕੇ ਮਾਣ ਸਨਮਾਨ ਕੀਤਾ ਗਿਆ ਅਤੇ ਹੋਸਲਾ ਅਫਜਾਈ ਕੀਤੀ ਗਈ ਮੈਂ ਏ ਆਰ ਹੈਲਪਿੰਗ ਹੈੱਡ ਅਮੈਰੀਕਾ ਦੇ ਸਰਪ੍ਰਸਤ ਸਾਡੇ ਬਹੁਤ ਹੀ ਸ਼ਤਿਕਾਰਯੋਗ ਵੱਡੇ ਵੀਰ ਸਪੀਡੋ ਜੀ ਨੂੰ ਏਸ ਸ਼ਲਾਘਾਯੋਗ ਉਪਰਾਲੇ ਲਈ ਦਿਲ ਦੀਆ ਗਹਿਰਾਈਆਂ ਲਈ ਧੰਨਵਾਦ ਦੁਆਵਾ ਅਤੇ ਸਤਿਕਾਰ ਇਸ ਮੋਕੇ ਤੇ ਬਲਵਿੰਦਰ ਬੁੱਗਾ ਪ੍ਰਧਾਨ ਜਿਲਾ ਜਲੰਧਰ,ਕੁਲਵਿੰਦਰ ਬੈਂਸ ਜਨਰਲ ਸਕੱਤਰ ਜਲੰਧਰ,ਬਲਵਿੰਦਰ ਬੋਬੀ ਸੂਬਾ ਕਮੇਟੀ ਮੈਂਬਰ,ਪਿੰਦੀ ਮੱਲ ਕੱਟਾ ਪ੍ਰਧਾਨ ਨਵਾਸਹਿਰ,ਹਰਜਿੰਦਰ ਜੰਡਾਲੀ,ਪਰਸ ਰਾਮ,ਹੈਰੀ ਫਗਵਾੜਾ,ਸੰਦੀਪ ਢੰਡਾਂ,ਜਿੰਦਰ ਰਸੀਲਾ ਜੀ ਹਾਜ਼ਰ ਸਨ