ਜ਼ਿਲ੍ਹਾ ਹੁਸ਼ਿਆਰਪੁਰ ‘ਚ ਅੱਜ ਮੰਗਲਵਾਰ ਨੂੰ 4 ਨਵੇਂ ਕੋਰੋਨਾ ਕੇਸਾਂ ਦੀ ਆਮਦ ਹੋਈ ਹੈ। ਇਹ ਸਾਰੇ ਜਣੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ। ਇਸ ਬਾਰੇ ਜ਼ਿਲ੍ਹਾ ਡੀ.ਸੀ ਨੇ ਕਨਫਰਮ ਕਰਦਿਆਂ ਦੱਸਿਆ ਕਿ ਉਕਤ ਕੇਸ ਪਿੰਡ ਮੋਰਾਂਵਾਲੀ ਨਾਲ ਸਬੰਧਤ ਹਨ।