ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ ‘ਚ ਪੈਂਦੇ ਪਿੰਡ ਰਾਮ ਨਗਰ ਸੈਣੀਆਂ ਵਾਸੀ ਗੁਰਪ੍ਰੀਤ ਸਿੰਘ ਨੇ ਕੋਰੋਨਾ ਵਾਇਰਸ ਪੀੜਤ ਨੌਜਵਾਨ ਨੇ ਕੋਰੋਨਾ ਵਿਰੁੱਧ ਜੰਗ ਜਿੱਤ ਲਈ ਹੈ, ਬੀਤੇ ਦਿਨ ਸ਼ੁੱਕਰਵਾਰ ਨੂੰ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਨੌਜਵਾਨ ਦਾ ਅੰਬਾਲਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਇਹ ਪਟਿਆਲਾ ਜ਼ਿਲ੍ਹੇ ਦਾ ਪਹਿਲਾ ਮਰੀਜ਼ ਜੋ ਨੇਪਾਲ ਹੋ ਕੇ ਆਇਆ ਸੀ ਇਸ ਨੇ ਨਾਲ਼ ਇਸ ਦੇ ਘਰਦਿਆਂ ਨੂੰ ਵੀ ਉਸ ਸਮੇਂ ਚੈੱਕ ਕੀਤਾ ਗਿਆ ਸੀ ਸੋ ਉਹ ਵੀ ਨੈਗੇਟਿਵ ਆਏ ਸਨ।