ਮੈਂਬਰ ਪਾਰਲੀਮੈਂਟ ਅਤੇ ਰਾਜ ਗਾਇਕ ਹੰਸ ਰਾਜ ਹੰਸ ਅਤੇ ਗਾਇਕ ਪਰਮਜੀਤ ਹੰਸ ਕੈਨੇਡਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ, ਮਾਤਾ ਅਜੀਤ ਕੌਰ ਅੱਜ ਸਵੇਰੇ ਅਚਾਨਕ ਜਲੰਧਰ ਵਿਚ ਸਦੀਵੀਂ ਵਿਛੋੜਾ ਦੇ ਗਏ।