K9NEWSPUNJAB Bureau-

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਲਈ ਹੁਣ 11 ਨਵੰਬਰ , 2019 ਦੀ ਤਾਰੀਖ ਤਹਿ ਕੀਤੀ ਹੈ .ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਕਰਤਾਰਪੁਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਇਸ ਉਦਘਾਟਨੀ ਸਮਾਗਮ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ , ਪਾਕਿਸਤਾਨ ਦੇ ਵਜ਼ੀਰ ਅਤੇ ਹੋਰ ਆਲ੍ਹਾ ਅਫ਼ਸਰ ਸ਼ਾਮਲ ਹੋਣਗੇ .
ਇਨ੍ਹਾਂ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਰੀਡੋਰ ਦੀ ਉਸਾਰੀ ਮੁਕੰਮਲ ਲਈ 31 ਅਗਸਤ , 2019 ਦਾ ਟੀਚਾ ਤਹਿ ਕੀਤਾ ਗਿਆ ਹੈ .

Sponsored By Dhand Medical Store, Nurmahal