ਜਲੰਧਰ -ਬਿਊਰੋ ਰਿਪੋਰਟ

ਅੱਜ ਹਿਊਮਨ ਕੇਅਰ ਸੋਸਾਇਟੀ ਦੇ ਮੈਂਬਰਾਂ ਵਲੋਂ ਬਸਤੀ ਗੁੱਜਾਂ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਾਬਕਾ ਸੀਨੀਅਰ ਡਿਪਟੀ ਮੇਅਰ ਦੇ ਸਪੁੱਤਰ ਦੀ ਬਰਸੀ ਮੋਕੇ ਜਿੱਥੇ ਮੁਫ਼ਤ ਮੈਡੀਕਲ ਕੈਂਪ ਲਗਾ ਉੱਥੇ *ਹਿਊਮਨ ਕੇਅਰ ਸੋਸਾਇਟੀ ਰਜਿ.* ਵੱਲੋਂ ਖੂਨ ਦਾਨ ਦੀ ਸੇਵਾ ਕੀਤੀ ਗਈ ਅਤੇ 300 ਬੂਟੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ