ਫਗਵਾੜਾ (ਅਸ਼ੋਕ ਉੱਚਾ ਪਿੰਡ)- ਅੱਜ ਮਿਤੀ 10-8-2019 ਹਰਿਆਲੀ ਦਿਵਸ ਦੇ ਮੌਕੇ ਤੇ ਰੇਲਵੇ ਵਿਭਾਗ ਵਲੋਂ ਕਮਲਜੀਤ ਸਿੰਘ,ASI ਗੁਰਭੇਜ ਸਿੰਘ ਚੌਂਕੀ ਇੰਚਾਰਜ  GRP ਫਗਵਾੜਾ, ASI ਅਮਰਜੀਤ ਸਿੰਘ ,RPF ਸਟਾਫ, ਰੇਲਵੇ ਵਿਭਾਗ ਦੇ  PWI ਹੈਲਥ ਇੰਸਪੈਕਟਰ ਅਤੇ ਹੋਰ ਰੇਲਵੇ ਦੇ ਸੀਨੀਅਰ ਅਫ਼ਸਰਾਂ ਨੇ

ਰੇਲਵੇ ਸਟੇਸ਼ਨ ਫਗਵਾੜਾ ਦੇ ਪਾਰਕ ਵਿੱਚ ਅੱਲਗ ਅੱਲਗ ਕਿਸਮਾਂ ਦੇ ਬੂਟੇ ਲਗਾਏ ਤਾਂ ਜੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਅਤੇ ਆਮ ਲੋਕਾਂ ਨੂੰ ਵੀ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕੇ।

K9newspunjab  ਦੀ ਸਾਰੀ ਟੀਮ ਵੀ ਬੇਨਤੀ ਕਰਦੀ ਹੈ ਕੇ ਵੱਧ ਤੋ ਵੱਧ ਰੁੱਖ ਲਗਾਓ ਤਾਂ ਕੇ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਹਿਣ ਜੋਗ ਰੱਖਿਆ ਜਾ ਸਕੇ।