ਸ਼ਾਹਕੋਟ ਮਲਸੀਆਂ

(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)
ਸ਼ਾਹਕੋਟ ਮਲਸੀਆਂ, ਵਿਖੇ ਅੱਜ ਗਰੀਬ ਪਰਿਵਾਰਾਂ ਨੂੰ ਕਰਿਆਨਾ ਅਤੇ ਸਬਜ਼ੀਆਂ ਦਾ ਸਮਾਨ ਵੰਡਿਆ ਗਿਆ ਘਰ ਘਰ ਜਾ ਕੇ ਕਰਿਆਨਾ ਅਤੇ ਸਬਜ਼ੀਆਂ ਦਾ ਜ਼ਰੂਰੀ ਸਾਮਾਨ ਵੰਡਿਆ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੋਬੀ ਗਰੋਵਰ ਸਹਿਰੀ ਪ੍ਰਧਾਨ, ਅਤੇ ਅਰੋੜਾ ਮਹਾਂ ਸਭਾ ਨੇ ਪ੍ਰਧਾਨ,ਤਾਰਾ ਚੰਦ ਪ੍ਰਧਾਨ ਮੰਦਿਰ, ਪ੍ਰਦੀਪ ਡੈਬ, ਸ਼ੈਟੀ ਚਾਵਲਾਂ, ਦਵਿੰਦਰ ਰਿਹਾਨ,ਸੈਲੀ ਸਨਿਆਰਾ,ਪਵਨ , ਲਵਲੀ ਅਰੋੜਾ,ਪੰਡਤ ਰਾਮ,ਮੋਹੀਤ ਸੋਬਤੀ, ਸੁਨੀਲ ਉੱਪਲ, ਹਰਮੇਸ਼ ਗੁਪਤਾ,ਰੋਬੀਨ ਅਰੋੜਾ,ਗੋਤਮ ਧਵਨ, ਸਤਵੀਰ ਸੱਤੀ, ਰਮੇਸ਼ ਸੋਬਤੀ,ਲੱਕੀ ਗੋਈਲ, ਬੰਟੀ ਚਾਵਲਾਂ ਰਾਹੁਲ ਸ਼ਰਮਾ ਆਦਿ ਸਮੇਤ ਸ਼ਾਮਲ ਸੀ