(ਅਸ਼ੋਕ ਲਾਲ)

ਅੱਜ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਜੀ ਨੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਬਾਲਮੀਕ ਮੋਹਲੇ ਹਰੀਆਬਦ ਵਿਖੇ ਮੋਹਲਾ ਵਾਸੀਆਂ ਨੂੰ ਮਿਲੇ ਅਤੇ covid 19 ਕਾਰਨ ਹੋਣ ਵਾਲੀਆਂ ਸਮੱਸਿਆਵਾਂ ਸੁਣਿਆ ਅਤੇ ਜਲਦੀ ਹੀ ਹੱਲ ਕਿਵੇਂ ਦਾ ਯਕੀਨ ਦਿਵਾਇਆ। ਇਸ ਮੌਕੇ ਉਨ੍ਹਾਂ ਨਾਲ ਕ੍ਰਿਸ਼ਨ ਕੁਮਾਰ ਹੀਰੋ, ਰਾਮਾ ਚਡਾ, ਮਨੀਸ਼ ਚੋਦਰੀ, ਵਿਨੋਦ ਨਾਹਰ, ਤਰਸੇਮ ਚੰਦ, ਮੁੰਨਾ ਨਾਹਰ, ਕਮਲੇਸ਼ ਕੁਮਾਰ, ਬਿੱਟੂ, ਦੀਪਕ ਕੁਮਾਰ, ਦੀਪਕ ਮੱਟੂ ਅਤੇ ਹੋਰ