(ਅਸ਼ੋਕ ਲਾਲ, ਅਜੈ ਕੋਛੜ)

ਅੱਜ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਪਿੰਡਾਂ ਦੇ ਵਸਨੀਕਾਂ ਨੂੰ ਅਤੇ ਕਿਸਾਨਾਂ ਨੂੰ covid 19 ਕਾਰਨ ਆਉਣ ਵਾਲੀਆ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨੇ ਬਘਾਣਾ , ਟਾਂਡਾ ਭਗੜਨਾ, ਮੀਰਪੁਰ, ਗੁਜਰਾਤਾਂ, ਡੋਮਲੀ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਨਾਲ ਦੇਸ ਰਾਜ ਸਰਪੰਚ ਭਾਘਣਾ, ਅਮਰ ਸਿੰਘ ਪੰਚ,ਸੋਹਣ ਲਾਲ ਪੰਚ, ਰੌਸ਼ਨ ਲਾਲ, ਗੁਰਮੇਲ ਸਿੰਘ ਫੋਜੀ, ਹਰਬੰਸ ਲਾਲ ਪੰਚ, ਪਲਵਿੰਦਰ ਸਿੰਘ ਗਿੱਲ, ਵਿਕਰਮਜੀਤ ਸਿੰਘ ਗਿੱਲ, ਰਾਂਝਾ ਖੇੜਾ, ਯਸ਼ ਰਾਮ ਨੰਬਰਦਾਰ, ਬਲਜਿੰਦਰ ਕੌਰ, ਹਰਜੀਤ ਸਿੰਘ ਸਿੰਘ, ਬਲਬੀਰ ਕੁਮਾਰ ਪੰਚ, ਮਨਜੀਤ ਕੌਰ ਪੰਚ, ਦਲਜੋਤ ਸਿੰਘ, ਮਨਜੀਤ ਸਿੰਘ ਨੰਬਰਦਾਰ, ਦਲਵੀਰ ਕੌਰ ਸਰਪੰਚ, ਸੁਰਿੰਦਰ ਕੌਰ ਪੰਚ, ਜੋਗਿੰਦਰ ਕੌਰ ਪੰਚ ਬਲਵਿੰਦਰ ਬਿੰਦਾ, ਰਣਜੀਤ ਸਿੰਘ, ਰੁਲਦਾ ਰਾਮ ਗੁਜਰਾਤਾਂ, ਬਾਬਾ ਮਨਜੀਤ ਸਿੰਘ ਜੀ, ਪਰਮਿੰਦਰ ਪਾਲ ਸਿੰਘ, ਹਰਨੇਕ ਸਿੰਘ, ਕੁਲਵਿੰਦਰ ਸਿੰਘ ਕਿਦਾ, ਬਚਿੰਤ ਸਿੰਘ, ਚਰਨਜੀਤ ਸਿੰਘ, ਰਸ਼ਪਾਲ ਸਿੰਘ, ਕੁਲਵਿੰਦਰ ਸਿੰਘ,ਜਸਵਿੰਦਰ ਸਿੰਘ ਅਤੇ ਹੋਰ ਵੀ ਆਗੂ ਮਜੂਦ ਰਹੇ।