(ਅਸ਼ੋਕ ਲਾਲ)

ਅੱਜ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਨੇ ਰਾਵਲਪਿੰਡੀ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ covid 19 ਤੋਂ ਕਿਸਾਨਾਂ ਦੇ ਬਚਾਵ ਦੇ ਪ੍ਰਬੰਧਾਂ ਦਾ ਜਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਮੰਡੀ ਵਿੱਚ ਕਿਸਾਨਾਂ ਦੇ ਲਈ ਸਿਹਤ ਪ੍ਰਬੰਧਾਂ ਦਾ ਉਚਿਤ ਪ੍ਰਬੰਧ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤ ਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਖੇਮ ਰਾਜ ਸਰਪੰਚ ਢੰਢੇ, ਜਸਵੀਰ ਕੌਰ ਸਰਪੰਚ ਡ. ਅੰਬੇਡਕਰ ਨਗਰ, ਰਾਮ ਪਾਲ ਸਰਪੰਚ ਸਾਹਨੀ, ਸ਼ਮਿੰਦਰ ਪਾਲ ਸਰਪੰਚ ਢੰਡੋਲੀ, ਦਵਿੰਦਰ ਸਿੰਘ ਖਲਿਆਂਣ, ਨਰਿੰਦਰ ਸਿੰਘ ਪ੍ਰੇਮਪੁਰ, ਅਮਿਤ ਕੁਮਾਰ ਰੰਧਿਰਗੜ, ਰਾਮ ਲੁਭਾਇਆ ਪੰਚ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਰਤਨ ਸਿੰਘ ਅਤੇ ਹੋਰ।